More
    HomePunjabi NewsBusinessਬ੍ਰੇਕਿੰਗ: ਡੀਜ਼ਲ ਮਹਿੰਗਾ ਹੋਣ ਕਾਰਨ 19 ਲੱਖ ਟਰੱਕ ਬੰਦ ਹੋਣ ਦਾ ਦਾਅਵਾ;...

    ਬ੍ਰੇਕਿੰਗ: ਡੀਜ਼ਲ ਮਹਿੰਗਾ ਹੋਣ ਕਾਰਨ 19 ਲੱਖ ਟਰੱਕ ਬੰਦ ਹੋਣ ਦਾ ਦਾਅਵਾ; ਭਾੜਾ 15% ਵਧਿਆ, ਰਸੋਈ ਦਾ ਸਾਮਾਨ ਹੋਵੇਗਾ ਮਹਿੰਗਾ

    ਨਵੀਂ ਦਿੱਲੀ: ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਦੇਸ਼ ਭਰ ਵਿੱਚ 19 ਲੱਖ ਟਰੱਕਾਂ ਦੇ ਪਹੀਏ ਰੁਕਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨਾਲ ਮਾਲ ਭਾੜਾ 15 ਫ਼ੀਸਦੀ ਤੱਕ ਵਧ ਗਿਆ। ਮਾਹਰਾਂ ਮੁਤਾਬਕ ਭਾੜਾ ਵਧਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਰੋਜ਼ਾਨਾ ਵਰਤੋਂ ਦਾ ਸਾਮਾਨ ਮਹਿੰਗਾ ਹੋ ਸਕਦਾ ਹੈ, ਜਿਸ ਨਾਲ ਆਮ ਜਨਤਾ ‘ਤੇ ਬੋਝ ਵਧੇਗਾ।

    RELATED ARTICLES

    Most Popular

    Recent Comments