ਧਰਮਸ਼ਾਲਾ: ਆਈਪੀਐਲ ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ ਰੋਮਾਂਚਕ ਮੈਚ ਵਿੱਚ ਜਿੱਤ ਦਰਜ ਕਰਨ ਵਾਲੀ ਟੀਮ ਸਿੱਧਾ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਹਾਲਾਂਕਿ, ਮੌਸਮ ਵਿਭਾਗ ਮੁਤਾਬਕ ਧਰਮਸ਼ਾਲਾ ਵਿੱਚ ਅੱਜ 80 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਅੱਜ ਦੇ ਖੇਡ ਵਿੱਚ ਵਿਘਨ ਪੈਣ ਦਾ ਵੱਡਾ ਖ਼ਦਸ਼ਾ ਹੈ।
ਬ੍ਰੇਕਿੰਗ: ਆਈਪੀਐਲ ਕੁਆਲੀਫਾਇਰ-1 ਅੱਜ, ਬੈਂਗਲੁਰੂ ਤੇ ਗੁਜਰਾਤ ਵਿਚਾਲੇ ਹੋਵੇਗੀ ਟੱਕਰ; ਧਰਮਸ਼ਾਲਾ ‘ਚ 80% ਮੀਂਹ ਦਾ ਅਲਰਟ
RELATED ARTICLES


