ਮੋਗਾ ਦੇ ਵਾਰਡ ਨੰਬਰ 8 ਤੋਂ ਕੌਂਸਲਰ ਬੀਬੀ ਵਿਨੈਪਾਲ ਕੌਰ ਨੂੰ ਆਮ ਆਦਮੀ ਪਾਰਟੀ ਦੇ 42 ਕੌਂਸਲਰਾਂ ਨੇ ਸਰਬਸੰਮਤੀ ਨਾਲ ਮੋਗਾ ਦਾ ਨਵਾਂ ਮੇਅਰ ਚੁਣਿਆ। ਉਹ ਮੋਗਾ ਦੇ ਦੂਜੇ ਮਹਿਲਾ ਅਤੇ ਪੰਜਵੇਂ ਮੇਅਰ ਬਣੇ ਹਨ। ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਮੌਕੇ ‘ਤੇ ਹਾਜ਼ਰ ਰਹੇ। ਵਿਨੈਪਾਲ ਕੌਰ ਸਾਧਾਰਨ ਪਰਿਵਾਰ ਨਾਲ ਸਬੰਧਤ ਪੜ੍ਹੀ-ਲਿਖੀ ਆਗੂ ਹਨ।
ਬੀਬੀ ਵਿਨੈਪਾਲ ਕੌਰ ਬਣੇ ਮੋਗਾ ਦੇ ਨਵੇਂ ਮੇਅਰ, ਸਰਬਸੰਮਤੀ ਨਾਲ ਚੁਣੇ ਗਏ, ਮੋਗਾ ਦੇ ਦੂਜੇ ਮਹਿਲਾ ਮੇਅਰ
RELATED ARTICLES


