ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਤਿਹਾਸਕ ਸ਼ਹਿਰ ਬਟਾਲਾ ਵਿਖੇ ₹95 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਹਿਰ ਦੇ 8 ਮੁੱਖ ਸਥਾਨਾਂ ਦਾ ਸੁੰਦਰੀਕਰਨ, ਸੈਨੀਟੇਸ਼ਨ ਪਾਰਕ ਅਤੇ ਆਧੁਨਿਕ ਸਫ਼ਾਈ ਮਸ਼ੀਨਰੀ ਸ਼ਾਮਲ ਹੈ। ਮਾਨ ਨੇ ਕਿਹਾ ਕਿ ਸਰਕਾਰ ’12 ਦਰਵਾਜ਼ਿਆਂ ਵਾਲੇ ਸ਼ਹਿਰ’ ਦੀ ਪੁਰਾਤਨ ਸ਼ਾਨ ਬਹਾਲ ਕਰਕੇ ‘ਰੰਗਲੇ ਪੰਜਾਬ’ ਦੀ ਨੀਂਹ ਮਜ਼ਬੂਤ ਕਰ ਰਹੀ ਹੈ।
ਬਟਾਲਾ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸੀਐਮ ਮਾਨ ਦਾ ਵੱਡਾ ਕਦਮ; ₹95 ਕਰੋੜ ਦੇ ਵਿਕਾਸ ਕਾਰਜ ਲੋਕਾਂ ਨੂੰ ਕੀਤੇ ਸਮਰਪਿਤ
RELATED ARTICLES


