HomePunjabi NewsLiberal Breakingਸਿੱਖ ਭਾਈਚਾਰੇ ਤੇ 84 ਦੰਗੇ ਦੇ ਪੀੜਤ ਪਰਿਵਾਰਾਂ ਨੇ ਰਾਹੁਲ ਗਾਂਧੀ ਅਤੇ...

ਸਿੱਖ ਭਾਈਚਾਰੇ ਤੇ 84 ਦੰਗੇ ਦੇ ਪੀੜਤ ਪਰਿਵਾਰਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਗੁਰਲਾਡ ਸਿੰਘ ਕਾਹਲੋਂ ਨੇ ਕਿਹਾ, ਸਾਡਾ ਗਰੁੱਪ ਪ੍ਰਿਅੰਕਾ ਦੇ ਘਰ ਜਾਵੇਗਾ। ਉਸ ਨੂੰ ਮੇਲ ਲਿਖਿਆ। ਸੰਸਦ ਵਿੱਚ ਉਸਨੇ ਹਾਥਰਸ, ਉਨਾਵ, ਮਨੀਪੁਰ, ਸੰਭਲ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ, ਪਰ 1984 ਦੇ ਦੰਗਿਆਂ ਨੂੰ ਭੁੱਲ ਗਈ।

RELATED ARTICLES

Most Popular

Recent Comments