More
    HomePunjabi NewsLiberal Breakingਬ੍ਰੇਕਿੰਗ: ਅੰਮ੍ਰਿਤਪਾਲ ਸਿੰਘ ’ਤੇ ਸੁਖਬੀਰ ਬਾਦਲ ਦੇ ਤਿੱਖੇ ਬੋਲ, ‘ਇਹ ਪੰਜਾਬ ਦੇ...

    ਬ੍ਰੇਕਿੰਗ: ਅੰਮ੍ਰਿਤਪਾਲ ਸਿੰਘ ’ਤੇ ਸੁਖਬੀਰ ਬਾਦਲ ਦੇ ਤਿੱਖੇ ਬੋਲ, ‘ਇਹ ਪੰਜਾਬ ਦੇ ਵਾਰਿਸ ਨਹੀਂ, ਵਾਇਰਸ ਨੇ’

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਸਿੰਘ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਲੋਕ ਪੰਜਾਬ ਦੇ ਵਾਰਿਸ ਨਹੀਂ ਹਨ, ਸਗੋਂ ‘ਵਾਇਰਸ’ ਹਨ, ਜੋ ਪੰਜਾਬ ਦਾ ਨੁਕਸਾਨ ਕਰਨਗੇ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੀ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਲੋੜ ਹੈ।

    RELATED ARTICLES

    Most Popular

    Recent Comments