HomePunjabi NewsLiberal Breakingਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਵਿੱਚ ਵੱਡੀ ਚੋਣ ਰੈਲੀ ਦੌਰਾਨ ਗਰਜੇ ਸੁਖਬੀਰ...

ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਵਿੱਚ ਵੱਡੀ ਚੋਣ ਰੈਲੀ ਦੌਰਾਨ ਗਰਜੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬਠਿੰਡਾ ਵਿੱਚ ਵੱਡੀ ਚੋਣ ਰੈਲੀ ਕੀਤੀ ਗਈ। ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਵਾਸੀਆਂ ਦੇ ਲਈ ਸੁਚੱਜਾ ਰਾਜ ਸਥਾਪਿਤ ਕਰਨ ਦੇ ਯੋਗ ਹੈ । ਕਿਉਂਕਿ ਉਹਨਾਂ ਨੇ ਫੈਸਲੇ ਕਿਸੇ ਤੋਂ ਪੁੱਛ ਕੇ ਜਾਂ ਕਿਸੇ ਦੇ ਦਬਾਅ ਹੇਠ ਨਹੀਂ ਕਰਨੇ । ਇਸ ਕਰਕੇ ਲੋਕ ਇਸ ਵਾਰੀ ਉਹਨਾਂ ਨੂੰ ਸੱਤਾ ਵਿੱਚ ਲਿਆਉਣ ਤਾਂ ਜੋ ਪੰਜਾਬ ਦਾ ਸਹੀ ਵਿਕਾਸ ਹੋ ਸਕੇ।

RELATED ARTICLES

Most Popular

Recent Comments