ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਵਿੱਚ ਪੰਥਕ ਗਠਜੋੜ ਲਈ ਤਾਲਮੇਲ ਕਮੇਟੀ ਲਗਾਤਾਰ ਸਰਗਰਮ ਹੈ ਅਤੇ ਹੁਣ ਤੱਕ ਦੋ ਅਹਿਮ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅੱਗੇ ਗਠਜੋੜ ਲਈ ਕੁਝ ਸ਼ਰਤਾਂ ਅਤੇ ਸੁਝਾਅ ਰੱਖੇ ਹਨ। ਖਾਲਸਾ ਅਨੁਸਾਰ ਜਲਦ ਹੀ ਇਹ ਯਤਨ ਸਫਲ ਹੋਣਗੇ ਅਤੇ ਸੂਬੇ ਵਿੱਚ ਇੱਕ ਮਜ਼ਬੂਤ ਪੰਥਕ ਵਿਕਲਪ ਉੱਭਰੇਗਾ।
ਪੰਜਾਬ ‘ਚ ਮਜ਼ਬੂਤ ‘ਪੰਥਕ ਗਠਜੋੜ’ ਦੀ ਤਿਆਰੀ; ਤਰਸੇਮ ਸਿੰਘ ਖਾਲਸਾ ਨੇ ਸਿਆਸੀ ਪਾਰਟੀਆਂ ਅੱਗੇ ਰੱਖੀਆਂ ਸ਼ਰਤਾਂ
RELATED ARTICLES


