ਮੋਹਾਲੀ: ਮੋਹਾਲੀ ਵਿੱਚ ਇੱਕ ਆਈਟੀ ਕਾਰੋਬਾਰੀ ਦੇ ਟਿਕਾਣੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਨੌਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਗਏ, ਜਿਸ ਕਾਰਨ ਨੋਟ ਹਵਾ ਵਿੱਚ ਉੱਡਣ ਲੱਗੇ। ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਮੁੱਖ ਮੰਤਰੀ ਦੇ ਓਐਸਡੀ ਦਾ ਕਰੀਬੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।
ਬ੍ਰੇਕਿੰਗ: ਮੋਹਾਲੀ ‘ਚ IT ਕਾਰੋਬਾਰੀ ‘ਤੇ ਰੇਡ, 9ਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਨਾਲ ਭਰੇ ਬੈਗ
RELATED ARTICLES


