ਜਲੰਧਰ: ਜਲੰਧਰ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਏਪੀਜੇ ਅਤੇ ਬੀਐਸਐਫ ਸਕੂਲ ਖਾਲੀ ਕਰਵਾਏ ਗਏ। ਈ-ਮੇਲ ਵਿੱਚ ਸੀਐਮ ਭਗਵੰਤ ਮਾਨ ਅਤੇ ਰਵਨੀਤ ਬਿੱਟੂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਵੱਲੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ। ਬੀਐਸਐਫ ਹੈੱਡਕੁਆਰਟਰ ਕੋਲ ਪਹਿਲਾਂ ਹੀ ਵੱਡਾ ਧਮਾਕਾ ਹੋ ਚੁੱਕਿਆ ਹੈ।
ਬ੍ਰੇਕਿੰਗ: ਜਲੰਧਰ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੀਐਮ ਮਾਨ ਅਤੇ ਬਿੱਟੂ ਵੀ ਨਿਸ਼ਾਨੇ ‘ਤੇ।
RELATED ARTICLES


