More
    HomePunjabi NewsLiberal Breakingਬ੍ਰੇਕਿੰਗ: ਭਾਜਪਾ ਨੇ ਸੀਐਮ ਮਾਨ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਵਜ੍ਹਾ

    ਬ੍ਰੇਕਿੰਗ: ਭਾਜਪਾ ਨੇ ਸੀਐਮ ਮਾਨ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਵਜ੍ਹਾ

    ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਮਾਨ ਨੇ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸ ਕੇ ਅਕਸ ਖਰਾਬ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਜਨਤਕ ਤੌਰ ‘ਤੇ ਮੁਆਫੀ ਮੰਗਣ। ਜੇਕਰ ਮੁਆਫੀ ਨਾ ਮੰਗੀ ਗਈ ਤਾਂ ਭਾਜਪਾ ਅਦਾਲਤ ਜਾਵੇਗੀ। ਇਸ ਨਾਲ ਹੁਣ ਸੂਬੇ ਸਿਆਸੀ ਜੰਗ ਛਿੜ ਗਈ ਹੈ।

    RELATED ARTICLES

    Most Popular

    Recent Comments