HomePunjabi NewsLiberal Breakingਬ੍ਰੇਕਿੰਗ : ਪੰਜਾਬ ਸਰਕਾਰ ਨੇ ਕਰੀਬ 15 ਹਜ਼ਾਰ ਪੁਰਾਣੇ ਯੂਥ ਕਲੱਬ ਕੀਤੇ...

ਬ੍ਰੇਕਿੰਗ : ਪੰਜਾਬ ਸਰਕਾਰ ਨੇ ਕਰੀਬ 15 ਹਜ਼ਾਰ ਪੁਰਾਣੇ ਯੂਥ ਕਲੱਬ ਕੀਤੇ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰੀਬ 15 ਹਜ਼ਾਰ ਪੁਰਾਣੇ ਯੂਥ ਕਲੱਬ ਰੱਦ ਕਰ ਦਿੱਤੇ ਹਨ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਯੁਵਕ ਸੇਵਾਵਾਂ ਵਿਭਾਗ ਨੇ ਯੂਥ ਕਲੱਬ ਐਫੀਲੀਏਟਿਡ ਪਾਲਿਸੀ 2025 ਤਹਿਤ ਸਮੀਖਿਆ ਤੋਂ ਬਾਅਦ ਗੈਰ ਸਰਗਰਮ ਕਲੱਬਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਪਿੰਡਾਂ ਵਿੱਚ ਨਵੇਂ ਕਲੱਬ ਬਣਾਉਣ ਲਈ ਨੌਜਵਾਨਾਂ ਦੀ ਘੱਟ ਦਿਲਚਸਪੀ ਕਾਰਨ ਵੀ ਮਾਮਲਾ ਚਰਚਾ ਵਿੱਚ ਹੈ।

RELATED ARTICLES

Most Popular

Recent Comments