HomePunjabi NewsLiberal Breakingਬ੍ਰੇਕਿੰਗ : ਪੰਜਾਬ FC ਅੱਜ IFA Shield ਵਿੱਚ ਕਲਕੱਤਾ ਕਸਟਮਜ਼ ਕਲੱਬ ਖ਼ਿਲਾਫ਼...

ਬ੍ਰੇਕਿੰਗ : ਪੰਜਾਬ FC ਅੱਜ IFA Shield ਵਿੱਚ ਕਲਕੱਤਾ ਕਸਟਮਜ਼ ਕਲੱਬ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕਰੇਗਾ

ਚੰਡੀਗੜ੍ਹ: ਪੰਜਾਬ FC ਐਤਵਾਰ ਨੂੰ ਬਰਾਸਟੇਡ ਸਟੇਡੀਅਮ ਵਿੱਚ ਕਲਕੱਤਾ ਕਸਟਮਜ਼ ਕਲੱਬ ਖ਼ਿਲਾਫ਼ IFA Shield 2026-27 ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਹ ਕੋਚ ਪਾਵਲੋਸ ਡਰਮਿਤਜ਼ਾਕਿਸ ਦਾ ਪਹਿਲਾ ਅਧਿਕਾਰਤ ਮੁਕਾਬਲਾ ਵੀ ਹੋਵੇਗਾ। ਟੀਮ ਵਿੱਚ ਨੌਜਵਾਨ ਖਿਡਾਰੀਆਂ ਨਾਲ ਤਜਰਬੇਕਾਰ ਘਰੇਲੂ ਅਤੇ ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਪੰਜਾਬ FC ਨੇ ਟੂਰਨਾਮੈਂਟ ਲਈ 24 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਅਤੇ ਮੈਚ ਅੱਜ ਦੁਪਹਿਰ 2:30 ਵਜੇ ਖੇਡਿਆ ਜਾਵੇਗਾ।

RELATED ARTICLES

Most Popular

Recent Comments