Sunday, May 19, 2024
HomePunjabi NewsLiberal Breakingਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਕੀਤਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਕੀਤਾ ਗਿਆ ਸਨਮਾਨਿਤ

PM ਮੋਦੀ ਦਾ ਭੂਟਾਨ ਤੋਂ ਭਾਰਤ ਲਈ ਰਵਾਨਾ ਹੋਣ ‘ਤੇ ਹਵਾਈ ਅੱਡੇ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਹੈ ਕਿ “ਸਾਡੀ ਗੱਲਬਾਤ ਭਾਰਤ-ਭੂਟਾਨ ਦੋਸਤੀ ਨੂੰ ਹੋਰ ਵੀ ਮਜ਼ਬੂਤ ਕਰੇਗੀ, ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਸਨਮਾਨਿਤ ਹੋਣ ਲਈ ਮੈਂ ਸ਼ੁਕਰਗੁਜ਼ਾਰ ਹਾਂ”

RELATED ARTICLES

Most Popular

Recent Comments