HomePunjabi NewsLiberal Breakingਬ੍ਰੇਕਿੰਗ : ਖਹਿਰਾ ਨੇ ਕੇਜਰੀਵਾਲ ’ਤੇ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਵਿੱਚ 84 ਗੈਰ-ਪੰਜਾਬੀਆਂ...

ਬ੍ਰੇਕਿੰਗ : ਖਹਿਰਾ ਨੇ ਕੇਜਰੀਵਾਲ ’ਤੇ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਵਿੱਚ 84 ਗੈਰ-ਪੰਜਾਬੀਆਂ ਦੀ ਨਿਯੁਕਤੀ ਦੇ ਦੋਸ਼ ਲਾਏ

ਚੰਡੀਗੜ੍ਹ: ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਵਿੱਚ 84 ਗੈਰ-ਪੰਜਾਬੀਆਂ ਨੂੰ ਨਿਯੁਕਤ ਕਰਨ ਦੇ ਦੋਸ਼ ਲਗਾਏ। ਖਹਿਰਾ ਨੇ ਦਾਅਵਾ ਕੀਤਾ ਕਿ ਇਹ ਨਿਯੁਕਤੀਆਂ ਪੰਜਾਬ ਨੂੰ ਕਥਿਤ ਤੌਰ ’ਤੇ ਲੁੱਟਣ ਦੇ ਮਕਸਦ ਨਾਲ ਕੀਤੀਆਂ ਗਈਆਂ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਸਾਂਝੀ ਕਰਦਿਆਂ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਅਤੇ ਆਪਣੇ ਦੋਸ਼ ਜਨਤਕ ਕੀਤੇ।

RELATED ARTICLES

Most Popular

Recent Comments