HomePunjabi NewsLiberal Breakingਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ T20 ਵਿੱਚ ਹਰਾ ਕੇ ਲੜੀ ਕੀਤੀ ਆਪਣੇ...

ਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ T20 ਵਿੱਚ ਹਰਾ ਕੇ ਲੜੀ ਕੀਤੀ ਆਪਣੇ ਨਾਮ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪੱਲੇਕੇਲੇ ਮੈਦਾਨ ‘ਤੇ ਖੇਡੇ ਜਾ ਰਹੇ ਦੂਜੇ ਟੀ-20 ਮੈਚ ‘ਚ ਭਾਰਤ ਨੇ ਇਕ ਹੋਰ ਆਸਾਨ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾਈ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਨਾ ਸਿਰਫ ਦੂਜਾ ਟੀ-20 ਮੈਚ ਜਿੱਤ ਲਿਆ ਹੈ ਸਗੋਂ 3 ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਬੜ੍ਹਤ ਵੀ ਬਣਾ ਲਈ ਹੈ।

RELATED ARTICLES

Most Popular

Recent Comments