ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ‘ਸਤੌਜ ਤੋਂ CM’ ਤੱਕ ਦੇ ਜੀਵਨ ਸਫ਼ਰ ’ਤੇ ਆਧਾਰਿਤ ਇੱਕ ਖ਼ਾਸ ਸ਼ੋਅ ਅੱਜ ਸ਼ਾਮ 7 ਵਜੇ Discovery Channel India ’ਤੇ ਪ੍ਰਸਾਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਫ਼ਰ ਸਮੂਹ ਪੰਜਾਬੀਆਂ ਦੇ ਪਿਆਰ, ਸਤਿਕਾਰ, ਹੌਸਲੇ ਅਤੇ ਜਜ਼ਬੇ ਸਦਕਾ ਸੰਭਵ ਹੋ ਸਕਿਆ ਹੈ। ਇਹ ਸ਼ੋਅ 7 ਵੱਖ-ਵੱਖ ਭਾਸ਼ਾਵਾਂ ਵਿੱਚ ਦੇਖਿਆ ਜਾ ਸਕੇਗਾ।
‘ਸਤੌਜ ਤੋਂ CM ਤੱਕ’ ਭਗਵੰਤ ਮਾਨ ਦੀ ਜ਼ਿੰਦਗੀ ’ਤੇ ਖ਼ਾਸ ਸ਼ੋਅ, ਅੱਜ ਸ਼ਾਮ 7 ਵਜੇ Discovery Channel India ’ਤੇ
RELATED ARTICLES


