HomePunjabi NewsLiberal Breakingਕਰੋੜਾਂ ਰੁਪਏ ਦੇ ਪਰਲ ਚਿੱਟ ਫੰਡ ਮਾਮਲੇ ਦੇ ਵਿੱਚ ਈਡੀ ਦੀ ਵੱਡੀ...

ਕਰੋੜਾਂ ਰੁਪਏ ਦੇ ਪਰਲ ਚਿੱਟ ਫੰਡ ਮਾਮਲੇ ਦੇ ਵਿੱਚ ਈਡੀ ਦੀ ਵੱਡੀ ਕਾਰਵਾਈ

ਕਰੋੜਾਂ ਰੁਪਏ ਦੇ ਪਰਲ ਚਿੱਟ ਫੰਡ ਮਾਮਲੇ ਦੇ ਵਿੱਚ ਅੱਜ ਈਡੀ ਵੱਲੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ। ਈਡੀ ਦੇ ਨਾਲ ਸਥਾਨਕ ਪੁਲਿਸ ਵੀ ਈਡੀ ਦੀ ਇਸ ਕਾਰਵਾਈ ਵਿੱਚ ਸ਼ਾਮਿਲ ਹੈ ਤਾਂ ਜੋ ਰੇਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਫਿਲਹਾਲ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਹੈ।

RELATED ARTICLES

Most Popular

Recent Comments