ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ‘ਕੰਮ ਦੀ ਰਾਜਨੀਤੀ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਕਾਰ ਦੀਆਂ ਲੋਕ-ਪੱਖੀ ਸਹੂਲਤਾਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਉਹ ਆਉਣ ਵਾਲੇ ਸਮੇਂ ਵਿੱਚ ਬਿਨਾਂ ਮੰਗੇ ਵੋਟਾਂ ਰਾਹੀਂ ਆਪਣਾ ਸਮਰਥਨ ਅਤੇ ਸਤਿਕਾਰ ਦੇਣਗੇ।
ਪੰਜਾਬ ਦੇ ਲੋਕਾਂ ਦੀ ਪਸੰਦ ਬਣੀ ਸੀਐਮ ਮਾਨ ਦੀ ‘ਕੰਮ ਦੀ ਰਾਜਨੀਤੀ’; ਸਰਕਾਰੀ ਸਹੂਲਤਾਂ ਦਾ ਹਰ ਵਰਗ ਨੂੰ ਮਿਲ ਰਿਹਾ ਲਾਭ
RELATED ARTICLES


