HomePunjabi NewsLiberal Breaking18 ਮਹੀਨਿਆਂ ਬਾਅਦ ਟਾਵਰ ਤੋਂ ਹੇਠਾਂ ਉੱਤਰਿਆ ਗੁਰਜੀਤ ਸਿੰਘ ਖ਼ਾਲਸਾ; ਸਖ਼ਤ ਬੇਅਦਬੀ...

18 ਮਹੀਨਿਆਂ ਬਾਅਦ ਟਾਵਰ ਤੋਂ ਹੇਠਾਂ ਉੱਤਰਿਆ ਗੁਰਜੀਤ ਸਿੰਘ ਖ਼ਾਲਸਾ; ਸਖ਼ਤ ਬੇਅਦਬੀ ਕਾਨੂੰਨ ਲਈ ਮਾਨ ਸਰਕਾਰ ਦਾ ਕੀਤਾ ਧੰਨਵਾਦ

ਗੁਰਜੀਤ ਸਿੰਘ, ਜੋ ਪਿਛਲੇ 18 ਮਹੀਨੇ ਅਤੇ 12 ਦਿਨਾਂ ਤੋਂ ਟਾਵਰ ‘ਤੇ ਚੜ੍ਹਿਆ ਹੋਇਆ ਸੀ, ਅੱਜ ਸੁਰੱਖਿਅਤ ਹੇਠਾਂ ਉਤਰ ਆਇਆ ਹੈ। ਉਸਨੇ ਮਾਨ ਸਰਕਾਰ ਵੱਲੋਂ ਸਖ਼ਤ ਬੇਅਦਬੀ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਗੁਰਜੀਤ ਅਨੁਸਾਰ ਇਨਸਾਫ਼ ਦੀ ਉਮੀਦ ਪੂਰੀ ਹੋਣ ਤੋਂ ਬਾਅਦ ਹੀ ਉਸਨੇ ਆਪਣਾ ਪ੍ਰਦਰਸ਼ਨ ਖ਼ਤਮ ਕਰਨ ਦਾ ਫੈਸਲਾ ਲਿਆ।

RELATED ARTICLES

Most Popular

Recent Comments