More
    HomePunjabi NewsLiberal Breakingਬ੍ਰੇਕਿੰਗ : ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਪੰਜਾਬ ਪ੍ਰਧਾਨ ਕਿਉਂ...

    ਬ੍ਰੇਕਿੰਗ : ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਪੰਜਾਬ ਪ੍ਰਧਾਨ ਕਿਉਂ ਨਹੀਂ ਬਣਾਇਆ, ਪਰਗਟ ਸਿੰਘ ਦੀ ਚੋਣ ਪਿੱਛੇ ਕੀ ਰਣਨੀਤੀ

    ਚੰਡੀਗੜ੍ਹ 08 ਅਕਤੂਬਰ: ਪੰਜਾਬ ਕਾਂਗਰਸ ਵਿੱਚ ਵੱਡੇ ਫੇਰਬਦਲ ਤਹਿਤ ਪਰਗਟ ਸਿੰਘ ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਸਿਆਸੀ ਵਿਸ਼ਲੇਸ਼ਣ ਮੁਤਾਬਕ ਚਰਨਜੀਤ ਸਿੰਘ ਚੰਨੀ ਦੀ ਥਾਂ ਪਰਗਟ ਸਿੰਘ ਦੀ ਚੋਣ ਪਿੱਛੇ ਅੰਦਰੂਨੀ ਧੜੇਬੰਦੀ, ਜਾਤੀ ਸਮੀਕਰਨ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਰੱਖਣ ਦੀ ਰਣਨੀਤੀ ਅਹਿਮ ਕਾਰਨ ਮੰਨੇ ਜਾ ਰਹੇ ਹਨ। ਚੰਨੀ ਪਹਿਲਾਂ ਹੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ, ਜਦਕਿ ਪਰਗਟ ਸਿੰਘ ਨੂੰ ਸਹਿਮਤੀ ਵਾਲਾ ਚਿਹਰਾ ਮੰਨਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments