HomePunjabi NewsLiberal Breakingਬ੍ਰੇਕਿੰਗ : ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਚੈਲੰਜ

ਬ੍ਰੇਕਿੰਗ : ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਚੈਲੰਜ

ਵਿਰਸਾ ਸਿੰਘ ਵਲਟੋਹਾ ਨੇ ਇੱਕ ਵਾਰੀ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕੀਤਾ ਹੈ। ਵਲਟੋਹਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਗਿਆਨੀ ਜੀ ਖੁੱਲੀ ਬਹਿਸ ਲਈ ਮੈਂ ਤਿਆਰ ਹਾਂ ਜਦੋਂ ਤੁਸੀਂ ਕਹੋ ਜਿੱਥੇ ਕਹੋ । ਇੱਕ ਤੁਸੀਂ ਤੇ ਇੱਕ ਮੈਂ ਤੇ ਇੱਕ ਕੈਮਰਾ । ਵਲਟੋਹਾ ਨੇ ਕਿਹਾ ਕਿ ਤੁਸੀਂ ਆਪਣੇ ਸਬੂਤ ਲੈ ਕੇ ਹਾਜ਼ਰ ਹੋ ਜਾਓ ਤੇ ਮੈਂ ਆਪਣੇ ਸਬੂਤ ਲੈ ਕੇ ਹਾਜ਼ਰ ਹੋਵਾਂਗਾ ।

RELATED ARTICLES

Most Popular

Recent Comments