More
    HomePunjabi NewsLiberal Breakingਬ੍ਰੇਕਿੰਗ: ਵਕੀਲ ਘੁੰਮਣ ਬ੍ਰਦਰਜ਼ AAP ਵਿੱਚ ਸ਼ਾਮਲ, CM ਮਾਨ ਨੇ ਕਰਵਾਈ ਸ਼ਮੂਲੀਅਤ

    ਬ੍ਰੇਕਿੰਗ: ਵਕੀਲ ਘੁੰਮਣ ਬ੍ਰਦਰਜ਼ AAP ਵਿੱਚ ਸ਼ਾਮਲ, CM ਮਾਨ ਨੇ ਕਰਵਾਈ ਸ਼ਮੂਲੀਅਤ

    ਚੰਡੀਗੜ੍ਹ: ਜਾਣੇ-ਪਛਾਣੇ ਵਕੀਲ ਘੁੰਮਣ ਬ੍ਰਦਰਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਉਨ੍ਹਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਉਨ੍ਹਾਂ ਦੇ ਜੁੜਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਸ਼ਮੂਲੀਅਤ ਉਸ ਵੇਲੇ ਹੋਈ ਜਦੋਂ 7 ਰਾਜ ਸਭਾ ਮੈਂਬਰਾਂ ਦੇ ਜਾਣ ਤੋਂ ਬਾਅਦ AAP ਨੂੰ ਨਵੇਂ ਚਿਹਰਿਆਂ ਦੀ ਲੋੜ ਸੀ।

    RELATED ARTICLES

    Most Popular

    Recent Comments