HomePunjabi NewsLiberal Breakingਬ੍ਰੇਕਿੰਗ: ਬਲੂਚਿਸਤਾਨ 'ਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਹਮਲਾ, 30 ਮੌਤਾਂ ਤੇ 82...

ਬ੍ਰੇਕਿੰਗ: ਬਲੂਚਿਸਤਾਨ ‘ਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਹਮਲਾ, 30 ਮੌਤਾਂ ਤੇ 82 ਜ਼ਖ਼ਮੀ, ਜਾਫ਼ਰ ਐਕਸਪ੍ਰੈਸ ਦੇ ਕਈ ਡੱਬੇ ਪਟਰੀ ਤੋਂ ਉਤਰੇ

ਕਵੇਟਾ: ਬਲੂਚਿਸਤਾਨ ਵਿੱਚ ਇੱਕ ਰੇਲਵੇ ਟ੍ਰੈਕ ਨੇੜੇ ਹੋਏ ਭਿਆਨਕ ਆਤਮਘਾਤੀ ਧਮਾਕੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 82 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਜਾਫ਼ਰ ਐਕਸਪ੍ਰੈਸ ਉੱਥੋਂ ਗੁਜ਼ਰ ਰਹੀ ਸੀ, ਜਿਸ ਕਾਰਨ ਰੇਲਗੱਡੀ ਦੇ ਕਈ ਡੱਬੇ ਪਟਰੀ ਤੋਂ ਉਤਰ ਗਏ। ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

RELATED ARTICLES

Most Popular

Recent Comments