HomePunjabi NewsLiberal Breakingਬ੍ਰੇਕਿੰਗ: ਮਾਨ ਸਰਕਾਰ 'ਤੇ ਸੁਖਬੀਰ ਬਾਦਲ ਦਾ ਤਿੱਖਾ ਹਮਲਾ, ਕਿਹਾ- ਪੁਲਿਸ ਅਸੁਰੱਖਿਅਤ...

ਬ੍ਰੇਕਿੰਗ: ਮਾਨ ਸਰਕਾਰ ‘ਤੇ ਸੁਖਬੀਰ ਬਾਦਲ ਦਾ ਤਿੱਖਾ ਹਮਲਾ, ਕਿਹਾ- ਪੁਲਿਸ ਅਸੁਰੱਖਿਅਤ ਤੇ ‘ਆਪ’ ਆਗੂ ਰਿਸ਼ਵਤਖੋਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਪੁਲਿਸ ਕਰਮੀ ਵੀ ਹੁਣ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਅਮਨ ਅਰੋੜਾ ਸਮੇਤ ਸਾਰੇ ਆਗੂ ਆਪਣੇ ਕਾਲੇ ਕਾਰਨਾਮਿਆਂ ਕਰਕੇ ਛੇਤੀ ਸਲਾਖਾਂ ਪਿੱਛੇ ਜਾਣਗੇ। ਬਾਦਲ ਮੁਤਾਬਕ ਲੋਕਪਾਲ ਦੀ ਕੁਰਸੀ ਖਾਲੀ ਰੱਖਣਾ ਦਰਸਾਉਂਦਾ ਹੈ ਕਿ ‘ਆਪ’ ਆਗੂ ਖ਼ੁਦ ਰਿਸ਼ਵਤਖੋਰ ਹਨ।

RELATED ARTICLES

Most Popular

Recent Comments