HomePunjabi NewsLiberal Breakingਬ੍ਰੇਕਿੰਗ: ਬਿਹਾਰ ਦੇ ਅਸ਼ੋਕ ਧਾਮ ਮੰਦਰ ’ਚ ਸੋਮਵਾਰ ਸਵੇਰੇ ਭਗਦੜ, 7 ਸ਼ਰਧਾਲੂਆਂ...

ਬ੍ਰੇਕਿੰਗ: ਬਿਹਾਰ ਦੇ ਅਸ਼ੋਕ ਧਾਮ ਮੰਦਰ ’ਚ ਸੋਮਵਾਰ ਸਵੇਰੇ ਭਗਦੜ, 7 ਸ਼ਰਧਾਲੂਆਂ ਦੀ ਮੌਤ; ਕਈ ਗੰਭੀਰ ਜ਼ਖ਼ਮੀ

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਮਸ਼ਹੂਰ ਅਸ਼ੋਕ ਧਾਮ ਮੰਦਰ ਵਿੱਚ ਸੋਮਵਾਰ ਸਵੇਰੇ ਭਾਰੀ ਭੀੜ ਦੌਰਾਨ ਭਗਦੜ ਮਚ ਗਈ। ਸਾਉਣ ਦੇ ਸੋਮਵਾਰ ਮੌਕੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲੀਸ ਅਤੇ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

RELATED ARTICLES

Most Popular

Recent Comments