ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਕਾਲੀ ਦਲ ਅਤੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਿਆ। ਦਰਿਆ ਮੂਸਾ ਅਤੇ ਬੇਦੀ ਛੰਨਾਂ ਵਿੱਚ ਲੋਕਾਂ ਨੂੰ ਰਾਵੀ ਦਰਿਆ ਤੋਂ ਪਾਰ ਖੇਤੀ ਲਈ ਦੋ ਵੱਡੀਆਂ ਬੇੜੀਆਂ ਸੌਂਪਣ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮੁੜ ਗਠਜੋੜ ਲਈ ਕਾਹਲੀਆਂ ਹਨ। ਧਾਲੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਵਿੱਚ ਸੱਤਾ ਹਾਸਲ ਕਰਕੇ ਸੂਬੇ ਨੂੰ ਅਡਾਨੀਆਂ ਅਤੇ ਅੰਬਾਨੀਆਂ ਕੋਲ ਵੇਚਣਾ ਚਾਹੁੰਦੀ ਹੈ।
ਬ੍ਰੇਕਿੰਗ: ਅਕਾਲੀ ਦਲ ਤੇ ਭਾਜਪਾ ਪੰਜਾਬ ਨੂੰ ਲੁੱਟਣ ਲਈ ਮੁੜ ਜੱਫੀਆਂ ਪਾਉਣ ਨੂੰ ਕਾਹਲੇ: ਕੁਲਦੀਪ ਧਾਲੀਵਾਲ
RELATED ARTICLES


