ਚੰਡੀਗੜ੍ਹ: ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਤੰਜ ਕੱਸਿਆ ਹੈ। ਮਹਿੰਗੀ ਸ਼ਰਾਬ ਦੀ ਬੋਤਲ ਦਿਖਾਉਂਦਿਆਂ ਬਿੱਟੂ ਨੇ ‘ਟੱਲੀ’ ਸ਼ਬਦ ਦੀ ਵਰਤੋਂ ਕੀਤੀ ਅਤੇ ਦੋਸ਼ ਲਾਇਆ ਕਿ CM ਨਸ਼ੇ ਦੀ ਹਾਲਤ ਵਿੱਚ DGP ਤੇ ਮੁੱਖ ਸਕੱਤਰ ਵਰਗੇ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਵਿਰੋਧੀਆਂ ‘ਤੇ ਝੂਠੇ ਪਰਚੇ ਦਰਜ ਕਰਵਾਉਂਦੇ ਹਨ। ਉਨ੍ਹਾਂ ਏਅਰਪੋਰਟ ਕਸਟਮ ਵਿਵਾਦ ਦਾ ਮੁੱਦਾ ਵੀ ਮੁੜ ਚੁੱਕਿਆ।
ਬ੍ਰੇਕਿੰਗ: ਰਵਨੀਤ ਬਿੱਟੂ ਦਾ CM ਮਾਨ ‘ਤੇ ‘ਟੱਲੀ’ ਤੰਜ; ਕਿਹਾ- ਨਸ਼ੇ ‘ਚ ਅਫ਼ਸਰਾਂ ਨੂੰ ਬੁਲਾ ਕੇ ਵਿਰੋਧੀਆਂ ‘ਤੇ ਦਰਜ ਕਰਵਾਉਂਦੇ ਨੇ ਝੂਠੇ ਪਰਚੇ
RELATED ARTICLES


