ਮੁਹਾਲੀ: ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਪੰਜਾਬ ਤੋਂ ਬਾਅਦ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਵਿੱਚ ਵੀ ਨਹੀਂ ਹੈ। ਪੰਜਾਬ ਦੀ ਖਰੜਾ ਵੋਟਰ ਸੂਚੀ ਵਿੱਚ ਉਨ੍ਹਾਂ ਦੀ ਵੋਟ ‘ਪੱਕੇ ਤੌਰ ’ਤੇ ਸ਼ਿਫ਼ਟ’ ਹੋਣ ਦੇ ਹਵਾਲੇ ਨਾਲ ਹਟਾਈ ਗਈ ਸੀ। ਦਿੱਲੀ ਦੀ 31 ਅਗਸਤ ਨੂੰ ਜਾਰੀ ਸੂਚੀ ਵਿੱਚ ਵੀ ਨਾਮ ਨਹੀਂ ਮਿਲਿਆ। ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਵੋਟਾਂ ਦਰਜ ਹਨ।
ਬ੍ਰੇਕਿੰਗ: ਰਾਘਵ ਚੱਢਾ ਪੰਜਾਬ ਤੋਂ ਬਾਅਦ ਹੁਣ ਦਿੱਲੀ ਦੀ ਵੋਟਰ ਸੂਚੀ ’ਚੋਂ ਵੀ ਗ਼ਾਇਬ, ਪੱਕੇ ਸ਼ਿਫਟ ਹੋਣ ਦਾ ਹਵਾਲਾ
RELATED ARTICLES


