ਫਗਵਾੜਾ: LPU ਮਾਮਲੇ ਨੂੰ ਲੈ ਕੇ ਪੁਲਿਸ ਦੇ ਮੁਢਲੀ ਜਾਂਚ ਵਿੱਚ ਕੈਂਪਸ ਅੰਦਰ ਜਬਰ-ਜਨਾਹ ਦੀ ਘਟਨਾ ਨਾ ਹੋਣ ਦੇ ਕਹਿਣ ਮਗਰੋਂ ਕਈ ਸਵਾਲ ਖੜ੍ਹੇ ਹੋਏ ਹਨ। ਪੰਜਾਬੀ ਸਮਾਚਾਰ ਪੱਤਰ ਮੁਤਾਬਕ ਘਟਨਾ ਦੌਰਾਨ ਬਾਹਰੀ ਅਨਸਰਾਂ ਦੀ ਸ਼ਮੂਲੀਅਤ ਦੇ ਦੋਸ਼ ਵੀ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਸਿਆਸੀ ਪਾਰਟੀਆਂ ਨੇ ਵੀ ਵੱਖ-ਵੱਖ ਦਾਅਵੇ ਕੀਤੇ ਹਨ, ਜਦਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ : LPU ਮਾਮਲੇ ’ਚ ਪੁਲਿਸ ਦੇ ਜਬਰ-ਜਨਾਹ ਤੋਂ ਇਨਕਾਰ ਮਗਰੋਂ ਕਈ ਸਵਾਲ ਹੋਏ ਖੜ੍ਹੇ
RELATED ARTICLES


