HomePunjabi NewsLiberal Breakingਬ੍ਰੇਕਿੰਗ: ਮਜੀਠੀਆ ਦਾ ਪੰਜਾਬ ਸਰਕਾਰ 'ਤੇ ਵੱਡਾ ਦੋਸ਼; 'ਨਸ਼ਾ ਤਸਕਰਾਂ ਨੂੰ ਬਚਾ...

ਬ੍ਰੇਕਿੰਗ: ਮਜੀਠੀਆ ਦਾ ਪੰਜਾਬ ਸਰਕਾਰ ‘ਤੇ ਵੱਡਾ ਦੋਸ਼; ‘ਨਸ਼ਾ ਤਸਕਰਾਂ ਨੂੰ ਬਚਾ ਰਹੀ ‘ਆਪ’ ਸਰਕਾਰ, CBI ਜਾਂਚ ਦੀ ਕੀਤੀ ਮੰਗ’

ਅੰਮ੍ਰਿਤਸਰ: ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਲਿਆਉਣ ਵਾਲਿਆਂ ਨੂੰ ਬਚਾ ਰਹੀ ਹੈ। ਮਜੀਠੀਆ ਨੇ ਦੱਸਿਆ ਕਿ ਮਜੀਠਾ ਹਲਕੇ ਦੇ ਪਿੰਡ ਕੋਟ ਹਿਰਦੇ ਰਾਮ ਤੋਂ ਗ੍ਰਿਫ਼ਤਾਰ ਲਵਜੀਤ ਸਿੰਘ, ਜਿਸਦੀ ਕਾਰ ‘ਚੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਸਨ, ਨੂੰ ਸਰਕਾਰ ਨੇ 6 ਮਹੀਨਿਆਂ ਵਿੱਚ ਹੀ ਬਾਹਰ ਕੱਢ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਲਵਜੀਤ ਦਾ ਸਬੰਧ ‘ਆਪ’ ਨਾਲ ਹੈ ਅਤੇ ਮੰਗ ਕੀਤੀ ਕਿ ਇਸ ਸਿਆਸੀ ਪੁਸ਼ਤਪਨਾਹੀ ਵਾਲੇ ਮਾਮਲੇ ਦੀ ਸੀ.ਬੀ.ਆਈ. (CBI) ਤੋਂ ਜਾਂਚ ਕਰਵਾਈ ਜਾਵੇ।

RELATED ARTICLES

Most Popular

Recent Comments