ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਜੇਕਰ ਗੈਰ-ਪੰਜਾਬੀਆਂ ਵੱਲੋਂ ਜ਼ਮੀਨ ਖਰੀਦਣ, ਵੋਟਰ ਬਣਨ ਅਤੇ ਸਰਕਾਰੀ ਨੌਕਰੀਆਂ ਹਾਸਲ ਕਰਨ ਸਬੰਧੀ ਪੰਜਾਬ ਪੱਖੀ ਕਾਨੂੰਨ ਨਾ ਬਣਾਇਆ ਗਿਆ ਤਾਂ ਪੰਜਾਬ ਵਿੱਚ ਪੰਜਾਬੀ ਘੱਟਗਿਣਤੀ ਬਣ ਸਕਦੇ ਹਨ। ਉਨ੍ਹਾਂ ਸਰਕਾਰੀ ਨੌਕਰੀਆਂ ਦੇ ਲਾਭਪਾਤਰੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਵੀ ਮੰਗ ਕੀਤੀ।
ਬ੍ਰੇਕਿੰਗ: ਪੰਜਾਬ ਪੱਖੀ ਕਾਨੂੰਨ ਨਾ ਬਣਿਆ ਤਾਂ ਪੰਜਾਬੀ ਘੱਟਗਿਣਤੀ ਬਣ ਜਾਣਗੇ: ਸੁਖਪਾਲ ਖਹਿਰਾ
RELATED ARTICLES


