ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵਾਧਾ ਦਰਜ ਕੀਤਾ ਗਿਆ ਹੈ। 10 ਗ੍ਰਾਮ ਸੋਨੇ ਦੀ ਕੀਮਤ ਵੱਧ ਕੇ ₹1.43 ਲੱਖ ਤੱਕ ਪਹੁੰਚ ਗਈ ਹੈ, ਜਦਕਿ ਇੱਕ ਕਿਲੋ ਚਾਂਦੀ ₹2.18 ਲੱਖ ਵਿੱਚ ਵਿਕ ਰਹੀ ਹੈ। ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਗਹਿਣਿਆਂ ਦੀ ਖਰੀਦ ਅਤੇ ਨਿਵੇਸ਼ਕਾਂ ‘ਤੇ ਵੀ ਪੈ ਰਿਹਾ ਹੈ।
ਬ੍ਰੇਕਿੰਗ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ, 10 ਗ੍ਰਾਮ ਸੋਨਾ ₹1.43 ਲੱਖ ‘ਤੇ
RELATED ARTICLES


