More
    HomePunjabi NewsBusinessਬ੍ਰੇਕਿੰਗ: ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ₹994 ਮਹਿੰਗਾ, 5Kg ਵਾਲੇ ਦੇ ਦਾਮ...

    ਬ੍ਰੇਕਿੰਗ: ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ₹994 ਮਹਿੰਗਾ, 5Kg ਵਾਲੇ ਦੇ ਦਾਮ ਵੀ ₹261 ਵਧੇ

    ਨਵੀਂ ਦਿੱਲੀ: ਅੱਜ 1 ਮਈ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ। ਕਮਰਸ਼ੀਅਲ ਸਿਲੰਡਰ ₹994 ਤੱਕ ਮਹਿੰਗਾ ਹੋ ਗਿਆ ਹੈ ਜਦੋਂ ਕਿ 5Kg ਵਾਲੇ ਸਿਲੰਡਰ ਦੇ ਦਾਮ ₹261 ਵਧੇ ਹਨ। ਇਸ ਨਾਲ ਹੋਟਲ, ਢਾਬਾ ਅਤੇ ਰੈਸਟੋਰੈਂਟ ਮਾਲਕਾਂ ਨੂੰ ਵੱਡਾ ਝਟਕਾ ਲੱਗੇਗਾ। ਮਈ ਮਹੀਨੇ ਵਿੱਚ ਹੋਰ ਵੀ 4 ਵੱਡੇ ਬਦਲਾਅ ਹੋਣ ਵਾਲੇ ਹਨ।

    RELATED ARTICLES

    Most Popular

    Recent Comments