ਚੰਡੀਗੜ੍ਹ: ਵਿਰੋਧੀਆਂ ਵੱਲੋਂ ਡੇਪ ਟੈਸਟ ਦੀ ਮੰਗ ‘ਤੇ CM ਭਗਵੰਤ ਮਾਨ ਨੇ ਤਿੱਖਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਅਸਲ ਮੁੱਦਾ ਨਹੀਂ ਬਚਿਆ ਇਸ ਲਈ ਉਹ ਡੇਪ ਟੈਸਟ ਦਾ ਰੌਲਾ ਪਾ ਰਹੇ ਹਨ। ਮਾਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਸਿਆਸੀ ਚਾਲਾਂ ਤੋਂ ਘਬਰਾਉਣ ਵਾਲੇ ਨਹੀਂ ਅਤੇ ਆਪਣਾ ਕੰਮ ਜਾਰੀ ਰੱਖਣਗੇ।
ਬ੍ਰੇਕਿੰਗ: CM ਮਾਨ ਦਾ ਜਵਾਬ, ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਇਸ ਲਈ ਡੇਪ ਟੈਸਟ ਦਾ ਰੌਲਾ ਪਾ ਰਹੇ
RELATED ARTICLES


