HomePunjabi NewsLiberal Breakingਬ੍ਰੇਕਿੰਗ: ਅਕਾਲ ਤਖ਼ਤ ਨੇ ਪੰਜਾਬ ਸਰਕਾਰ ਨੂੰ ਸਤਿਕਾਰ ਸੋਧ ਐਕਟ ਦੀ ਮਿਆਦ...

ਬ੍ਰੇਕਿੰਗ: ਅਕਾਲ ਤਖ਼ਤ ਨੇ ਪੰਜਾਬ ਸਰਕਾਰ ਨੂੰ ਸਤਿਕਾਰ ਸੋਧ ਐਕਟ ਦੀ ਮਿਆਦ ਕਰਵਾਈ ਯਾਦ

ਅੰਮ੍ਰਿਤਸਰ: ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2006 ਵਿੱਚ ਸੋਧ ਲਈ ਦਿੱਤੀ ਮਿਆਦ ਖ਼ਤਮ ਹੋਣ ਦੀ ਯਾਦ ਦਿਵਾਈ ਹੈ। ਅਕਾਲ ਤਖ਼ਤ ਵੱਲੋਂ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ 29 ਜੁਲਾਈ ਨੂੰ ਪੂਰਾ ਹੋ ਰਿਹਾ ਹੈ।

RELATED ARTICLES

Most Popular

Recent Comments