More
    HomePunjabi NewsLiberal Breakingਬ੍ਰੇਕਿੰਗ: ‘Satluj’ ਫ਼ਿਲਮ ਦੀ ਸਮੀਖਿਆ ਕਰੇਗੀ ਕੇਂਦਰ ਸਰਕਾਰ, ਅੰਤਰ ਵਿਭਾਗੀ ਕਮੇਟੀ ਬਣਾਈ

    ਬ੍ਰੇਕਿੰਗ: ‘Satluj’ ਫ਼ਿਲਮ ਦੀ ਸਮੀਖਿਆ ਕਰੇਗੀ ਕੇਂਦਰ ਸਰਕਾਰ, ਅੰਤਰ ਵਿਭਾਗੀ ਕਮੇਟੀ ਬਣਾਈ

    ਨਵੀਂ ਦਿੱਲੀ: ‘Satluj’ ਫ਼ਿਲਮ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਇਸ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਇੱਕ ਅੰਤਰ ਵਿਭਾਗੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਫ਼ਿਲਮ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ, ਜਿਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

    RELATED ARTICLES

    Most Popular

    Recent Comments