More
    HomePunjabi NewsLiberal Breakingਬ੍ਰੇਕਿੰਗ : ਭਗਵੰਤ ਮਾਨ ਨੇ ਕਿਹਾ ਇਮਾਨਦਾਰੀ ਹੀ ਉਨ੍ਹਾਂ ਦਾ ਅਸਲ ਸਰਮਾਇਆ,...

    ਬ੍ਰੇਕਿੰਗ : ਭਗਵੰਤ ਮਾਨ ਨੇ ਕਿਹਾ ਇਮਾਨਦਾਰੀ ਹੀ ਉਨ੍ਹਾਂ ਦਾ ਅਸਲ ਸਰਮਾਇਆ, ਪੰਜਾਬ ਦੇ ਹੱਕਾਂ ਲਈ ਲੜਨ ਕਾਰਨ ED ਅਤੇ CBI ਦੀ ਕਾਰਵਾਈ ਦਾ ਸਾਹਮਣਾ

    ਸੰਗਰੂਰ 11 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਬੱਲਰਾਂ ਵਿੱਚ ਲੋਕ ਮਿਲਣੀ ਦੌਰਾਨ ਕਿਹਾ ਕਿ ਨਿੱਜੀ ਹਿੱਤਾਂ ਦੀ ਬਜਾਏ ਇਮਾਨਦਾਰੀ ਹੀ ਉਨ੍ਹਾਂ ਦਾ ਅਸਲ ਸਰਮਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਹੱਕਾਂ ਲਈ ਲੜਨ ਕਾਰਨ ਉਹ ED ਅਤੇ CBI ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਨਾਂ ਰਿਸ਼ਵਤ ਅਤੇ ਸਿਫ਼ਾਰਸ਼ 70,680 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਭੁਗਤਾਨ ਸ਼ੁਰੂ ਕੀਤਾ ਹੈ।

    RELATED ARTICLES

    Most Popular

    Recent Comments