ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵਿਰੋਧੀਆਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਧੱਕੇਸ਼ਾਹੀ ਦਾ ਦੌਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਮਾਨ ਨੇ ਦਾਅਵਾ ਕੀਤਾ ਕਿ ਜਿਹੜੇ ਵਿਰੋਧੀ ਪਹਿਲਾਂ ਲੋਕਾਂ ਨੂੰ ‘ਓਏ’ ਕਹਿ ਕੇ ਬੁਲਾਉਂਦੇ ਸਨ, ਉਹੀ ਅੱਜ ਵੋਟਾਂ ਲਈ ਦਰ-ਦਰ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਵੀ ਇਨਸਾਫ਼ ਕੀਤਾ ਅਤੇ ਪੂਰੀ ਪਾਰਟੀ ਖ਼ਾਤਮੇ ਦੇ ਕੰਢੇ ਪਹੁੰਚ ਗਈ ਹੈ।
ਬ੍ਰੇਕਿੰਗ: ਪੰਜਾਬ ਵਿੱਚ ਧੱਕੇਸ਼ਾਹੀ ਦਾ ਦੌਰ ਖ਼ਤਮ, ਲੋਕਾਂ ਨੂੰ ‘ਓਏ’ ਕਹਿਣ ਵਾਲੇ ਅੱਜ ਵੋਟਾਂ ਲਈ ਭਟਕਦੇ: ਭਗਵੰਤ ਮਾਨ
RELATED ARTICLES


