HomePunjabi NewsLiberal Breakingਬ੍ਰੇਕਿੰਗ: ਪੰਜਾਬ ਕਾਂਗਰਸ ਦਾ ਕਲੇਸ਼ ਜਾਰੀ, ਭੂਪੇਸ਼ ਬਘੇਲ ਨੇ ਸਾਫ਼ ਕੀਤਾ ਪ੍ਰਧਾਨ...

ਬ੍ਰੇਕਿੰਗ: ਪੰਜਾਬ ਕਾਂਗਰਸ ਦਾ ਕਲੇਸ਼ ਜਾਰੀ, ਭੂਪੇਸ਼ ਬਘੇਲ ਨੇ ਸਾਫ਼ ਕੀਤਾ ਪ੍ਰਧਾਨ ਨਹੀਂ ਬਦਲੇਗਾ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਵਿਵਾਦ ਵਿਚਕਾਰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਾਈਕਮਾਨ ਵੱਲੋਂ ਕੀਤੇ ਗਏ ਪ੍ਰਧਾਨ ਦੇ ਫ਼ੈਸਲੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨਾਲ ਜੁੜਿਆ ਧੜਾ ਆਪਣੀ ਮੰਗ ‘ਤੇ ਅਜੇ ਵੀ ਕਾਇਮ ਹੈ ਅਤੇ ਬਘੇਲ ਦੀਆਂ ਮੀਟਿੰਗਾਂ ਦਾ ਲਗਾਤਾਰ ਬਾਈਕਾਟ ਕਰ ਰਿਹਾ ਹੈ।

RELATED ARTICLES

Most Popular

Recent Comments