More
    HomePunjabi NewsLiberal Breakingਬ੍ਰੇਕਿੰਗ: ਅਨਮੋਲ ਗਗਨ ਮਾਨ ਦਾ ਜਵਾਬ, ਅਸੀਂ ਰਾਘਵ ਚੱਢਾ ਵਰਗੇ ਢੱਡੂ ਨਹੀਂ,...

    ਬ੍ਰੇਕਿੰਗ: ਅਨਮੋਲ ਗਗਨ ਮਾਨ ਦਾ ਜਵਾਬ, ਅਸੀਂ ਰਾਘਵ ਚੱਢਾ ਵਰਗੇ ਢੱਡੂ ਨਹੀਂ, ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ

    ਚੰਡੀਗੜ੍ਹ: AAP ਮੰਤਰੀ ਅਨਮੋਲ ਗਗਨ ਮਾਨ ਨੇ ਰਾਘਵ ਚੱਢਾ ਅਤੇ ਬਾਗੀ ਸੰਸਦ ਮੈਂਬਰਾਂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਰਾਘਵ ਚੱਢਾ ਵਰਗੇ ਮੌਕਾਪ੍ਰਸਤ ਢੱਡੂ ਨਹੀਂ ਹਾਂ। ਅਸੀਂ ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ ਅਤੇ ਡਟ ਕੇ ਪਾਰਟੀ ਨਾਲ ਖੜ੍ਹੇ ਹਾਂ। ਮੁਸ਼ਕਲ ਵੇਲੇ ਪਾਰਟੀ ਨਾਲ ਖੜ੍ਹਨਾ ਹੀ ਅਸਲ ਵਫ਼ਾਦਾਰੀ ਹੈ।

    RELATED ARTICLES

    Most Popular

    Recent Comments