ਧੌਲਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਾਨਸਾ ਰੋਡ ਧੌਲਾ ਸਥਿਤ ਟ੍ਰਾਈਡੈਂਟ ਗਰੁੱਪ ‘ਤੇ ਛਾਪਾ ਮਾਰਿਆ। ਇਹ ਗਰੁੱਪ ਰਾਜ ਸਭਾ ਸੰਸਦ ਮੈਂਬਰ ਰਾਜਿੰਦਰ ਗੁਪਤਾ ਦੀ ਮਾਲਕੀ ਦਾ ਹੈ। ਗੁਪਤਾ ਹਾਲ ਹੀ ਵਿੱਚ AAP ਛੱਡ ਕੇ BJP ਵਿੱਚ ਸ਼ਾਮਲ ਹੋਏ ਹਨ। ਪ੍ਰਦੂਸ਼ਣ ਬੋਰਡ ਦੀ ਇਸ ਕਾਰਵਾਈ ਨੂੰ ਸਿਆਸੀ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਹੈ।
ਬ੍ਰੇਕਿੰਗ: ਰਾਜ ਸਭਾ ਸੰਸਦ ਰਾਜਿੰਦਰ ਗੁਪਤਾ ਦੇ Trident Group ‘ਤੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਰੇਡ
RELATED ARTICLES


