HomePunjabi NewsLiberal Breakingਬ੍ਰੇਕਿੰਗ : ਵਿਧਾਨ ਸਭਾ ਚ ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ਵਿਚਾਲੇ ਹੋਈ...

ਬ੍ਰੇਕਿੰਗ : ਵਿਧਾਨ ਸਭਾ ਚ ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ਵਿਚਾਲੇ ਹੋਈ ਤਿੱਖੀ ਬਹਿਸ

ਵਿਧਾਨ ਸਭਾ ‘ਚ ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਬਾਜਵਾ ਵੱਲੋਂ ਵਿਧਾਨ ਸਭਾ ਨੂੰ ਸਟੇਜ ਕਹਿਣ ‘ਤੇ ਹੰਗਾਮਾ ਹੋਇਆ। ਅਰੋੜਾ ਨੇ ਕਿਹਾ, “ਤੁਸੀਂ ਹੋਵੋਗੇ ਸਟੇਜ ਆਰਟਿਸਟ, ਅਸੀਂ ਨਹੀਂ।” ਉਨ੍ਹਾਂ ਨੇ ਬਾਜਵਾ ਵਿਰੁੱਧ ਨਿੰਦਾ ਮਤਾ ਪਾਸ ਕਰਨ ਦੀ ਮੰਗ ਵੀ ਕੀਤੀ।

RELATED ARTICLES

Most Popular

Recent Comments