HomePunjabi NewsLiberal Breakingਬ੍ਰੇਕਿੰਗ: ਪਟਿਆਲਾ ਨਿਗਮ ਜ਼ਿਮਨੀ ਚੋਣਾਂ 'ਚ 43% ਵੋਟਿੰਗ, ਬਾਘਾਪੁਰਾਣਾ 'ਚ 61% ਤੇ...

ਬ੍ਰੇਕਿੰਗ: ਪਟਿਆਲਾ ਨਿਗਮ ਜ਼ਿਮਨੀ ਚੋਣਾਂ ‘ਚ 43% ਵੋਟਿੰਗ, ਬਾਘਾਪੁਰਾਣਾ ‘ਚ 61% ਤੇ ਧਰਮਕੋਟ ‘ਚ 69% ਮਤਦਾਨ; ਹਿੰਸਾ ਦੇ ਦੋਸ਼ਾਂ ਕਾਰਨ ਸਿਆਸਤ ਗਰਮਾਈ

ਪਟਿਆਲਾ: ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ, ਬਾਘਾਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਵਿੱਚ ਮੁੜ ਹੋਈਆਂ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋ ਗਈਆਂ, ਜਿੱਥੇ ਕ੍ਰਮਵਾਰ 43%, 61% ਅਤੇ 69% ਵੋਟਿੰਗ ਦਰਜ ਕੀਤੀ ਗਈ। ਹਾਲਾਂਕਿ, ਪਟਿਆਲਾ ‘ਚ ‘ਆਪ’ ਵਿਧਾਇਕ ਸਾਹਮਣੇ ਨੌਜਵਾਨ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਕਾਰਨ ਸਿਆਸੀ ਤਣਾਅ ਵਧ ਗਿਆ ਹੈ।

RELATED ARTICLES

Most Popular

Recent Comments