HomePunjabi NewsLiberal Breakingਬ੍ਰੇਕਿੰਗ : ਪੰਜਾਬ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ 130 ਮੈਡੀਕਲ ਅਫਸਰ ਕੀਤੇ...

ਬ੍ਰੇਕਿੰਗ : ਪੰਜਾਬ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ 130 ਮੈਡੀਕਲ ਅਫਸਰ ਕੀਤੇ ਜਾਣਗੇ ਨਿਯੁਕਤ

ਪੰਜਾਬ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਤਹਿਤ 130 ਮੈਡੀਕਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਗਾਇਨੀਕੋਲੋਜਿਸਟ, ਮੈਡੀਸਨ, ਮਨੋਰੋਗ, ਅਨੱਸਥੀਸੀਆ ਸਮੇਤ ਕਈ ਮਾਹਿਰ ਸ਼ਾਮਲ ਹਨ। ਇਹ ਪ੍ਰਕਿਰਿਆ 28 ਫਰਵਰੀ ਤੱਕ ਪੂਰੀ ਕਰ ਲਈ ਜਾਵੇਗੀ। ਜਦੋਂ ਕਿ ਇਹ ਮਾਹਿਰ ਮਾਰਚ ਮਹੀਨੇ ਤੋਂ ਆਪਣਾ ਕੰਮ ਸੰਭਾਲ ਲੈਣਗੇ।

RELATED ARTICLES

Most Popular

Recent Comments