HomePunjabi NewsLiberal Breakingਹਰਿਆਣਾ ਵਿੱਚ ਟਿਕਟ ਨਾ ਮਿਲਣ ਕਰਕੇ ਭਾਜਪਾ ਆਗੂ ਨੇ ਛੱਡੀ ਪਾਰਟੀ

ਹਰਿਆਣਾ ਵਿੱਚ ਟਿਕਟ ਨਾ ਮਿਲਣ ਕਰਕੇ ਭਾਜਪਾ ਆਗੂ ਨੇ ਛੱਡੀ ਪਾਰਟੀ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਗਨੌਰ ਵਿਧਾਨ ਸਭਾ ਸੀਟ ‘ਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਕਰੀਬ 10 ਸਾਲਾਂ ਤੋਂ ਖੇਤਰ ‘ਚ ਸਰਗਰਮ ਭਾਜਪਾ ਨੇਤਾ ਅਤੇ ਯੂਥ ਕਮਿਸ਼ਨ ਦੇ ਚੇਅਰਮੈਨ ਦੇਵੇਂਦਰ ਕਾਦਿਆਨ ਨੇ ਮੰਗਲਵਾਰ ਨੂੰ ਭਾਜਪਾ ਛੱਡਣ ਦਾ ਐਲਾਨ ਕਰ ਦਿੱਤਾ। ਉਹ ਗਨੌਰ ਤੋਂ ਭਾਜਪਾ ਦੀ ਟਿਕਟ ‘ਤੇ ਦਾਅਵਾ ਪੇਸ਼ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ।

RELATED ARTICLES

Most Popular

Recent Comments