Saturday, July 27, 2024
HomePunjabi NewsLiberal Breakingਬੈਂਸ ਭਰਾ ਜਲਦ ਹੋ ਸਕਦੇ ਨੇ ਭਾਜਪਾ ਦੇ ਵਿੱਚ ਸ਼ਾਮਿਲ

ਬੈਂਸ ਭਰਾ ਜਲਦ ਹੋ ਸਕਦੇ ਨੇ ਭਾਜਪਾ ਦੇ ਵਿੱਚ ਸ਼ਾਮਿਲ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ । ਲੁਧਿਆਣਾ ਤੋਂ ਬੈਂਸ ਬ੍ਰਦਰਸ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ ਸੂਤਰਾਂ ਦੇ ਮੁਤਾਬਿਕ ਬੈਂਸ ਭਰਾਵਾਂ ਦੀਆਂ ਕੁਝ ਸ਼ਰਤਾਂ ਨੇ ਇਸ ਕਰਕੇ ਪੇਚ ਫਸਿਆ ਹੋਇਆ ਹੈ ਜਲਦੀ ਹੀ ਇਹ ਦੋਨੋਂ ਭਰਾ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ । ਬੈਂਸ ਭਰਾਵਾਂ ਨੇ ਭਾਜਪਾ ਨੂੰ ਪਹਿਲਾਂ ਵੀ ਸਪੋਰਟ ਕੀਤਾ ਸੀ।

RELATED ARTICLES

Most Popular

Recent Comments