HomePunjabi NewsBusinessਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੀਤਾ ਗਿਆ ਵਾਧਾ ਦਰਜ

ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾ ਦਰਜ

ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 7 ਸਤੰਬਰ ਨੂੰ ਸੋਨਾ 71,931 ਰੁਪਏ ‘ਤੇ ਸੀ, ਜੋ ਹੁਣ 73,044 ਰੁਪਏ ਪ੍ਰਤੀ 10 ਗ੍ਰਾਮ (14 ਸਤੰਬਰ) ‘ਤੇ ਪਹੁੰਚ ਗਿਆ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 1,113 ਰੁਪਏ ਵਧ ਗਈ ਹੈ।

RELATED ARTICLES

Most Popular

Recent Comments