Sunday, April 28, 2024
HomePunjabi NewsLiberal Breakingਰੋਡ ਸ਼ੋ ਕਰ ਰਹੇ ਰਿੰਕੂ ਅਤੇ ਸ਼ੀਤਲ ਅੰਗੂਰਾਲ ਦਾ ਆਪ ਵੱਲੋਂ ਕਾਲੇ...

ਰੋਡ ਸ਼ੋ ਕਰ ਰਹੇ ਰਿੰਕੂ ਅਤੇ ਸ਼ੀਤਲ ਅੰਗੂਰਾਲ ਦਾ ਆਪ ਵੱਲੋਂ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ ਵਿਰੋਧ

ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਨੇ ਅੱਜ ਜਲੰਧਰ ਦੇ ਵਿੱਚ ਰੋਡ ਸ਼ੋ ਕੱਢਿਆ। ਉਹਨਾਂ ਦੇ ਇਸ ਰੋਡ ਸ਼ੋ ਨੂੰ ਆਪ ਵਰਕਰਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਆਪ ਵਰਕਰਾਂ ਨੇ ਹੱਥਾਂ ਵਿੱਚ ਪੰਜਾਬ ਦੇ ਗੱਦਾਰ ਅਤੇ ਕਾਲੇ ਝੰਡੇ ਦਿਖਾ ਕੇ ਰਿੰਕੂ ਅਤੇ ਸ਼ੀਤਲ ਅੰਗਰਾਲ ਦਾ ਵਿਰੋਧ ਕੀਤਾ। ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵਲ ਤੈਨਾਤ ਸੀ ਜਿਸਨੇ ਕਿ ਬੇਕਾਬੂ ਭੀੜ ਨੂੰ ਸਮੇਂ ਰਹਿੰਦੇ ਕਾਬੂ ਕਰ ਲਿਆ। ਖੁਦ ਪੁਲਿਸ ਕਮਿਸ਼ਨਰ ਨੇ ਆ ਕੇ ਮੌਕੇ ਵਾਲੀ ਥਾਂ ਤੇ ਆਪ ਵਰਕਰਾਂ ਨੂੰ ਸਮਝਾ ਕੇ ਸ਼ਾਂਤ ਕੀਤਾ।

RELATED ARTICLES

Most Popular

Recent Comments