ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਪੰਜਾਬ ਲਈ ਸਕ੍ਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਵਾਰ ਬਾਹਰੀ ਚਿਹਰਿਆਂ ਨੂੰ ਤਰਜੀਹ ਦਿੰਦਿਆਂ ਡਾ. ਸਿਰੀਵੇਲਾ ਪ੍ਰਸਾਦ ਨੂੰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਜਦਕਿ ਪਿਛਲੀ ਵਾਰ ਦੇ ਚੇਅਰਮੈਨ ਅਜੈ ਮਾਕਨ ਨੂੰ ਉੱਤਰ ਪ੍ਰਦੇਸ਼ (UP) ਦੀ ਜ਼ਿੰਮੇਵਾਰੀ ਦੇ ਕੇ ਭੇਜ ਦਿੱਤਾ ਗਿਆ ਹੈ।
ਬ੍ਰੇਕਿੰਗ: ਪੰਜਾਬ ਕਾਂਗਰਸ ਨੇ ਟਿਕਟ ਵੰਡ ਲਈ ਬਣਾਈ ਸਕ੍ਰੀਨਿੰਗ ਕਮੇਟੀ; ਡਾ. ਸਿਰੀਵੇਲਾ ਪ੍ਰਸਾਦ ਬਣੇ ਚੇਅਰਮੈਨ, ਮਾਕਨ ਨੂੰ ਭੇਜਿਆ UP
RELATED ARTICLES


